PBN 10th Maths

PSEB Solutions for Class 10 Maths Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Exercise 8.1

PSEB Solutions for Class 10 Maths Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Exercise 8.1

PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.1

ਪ੍ਰਸ਼ਨ 1.
△ABC ਵਿੱਚ, ਜਿਸਦਾ ਕੋਣ B ਸਮਕੋਣ ਹੈ, AB = 24 cm ਅਤੇ BC = 7 cm ਹੈ। ਹੇਠਾਂ ਦਿੱਤਿਆਂ ਦਾ ਮੁੱਲ ਪਤਾ ਕਰੋ :
(i) sin A, cos A
(ii) sin C, cos C.
ਹੱਲ:
(i) ਅਸੀਂ ਪਤਾ ਕਰਨਾ ਹੈ sin A, cos A AB = 24 cm ; BC = 7 cm

ਪ੍ਰਸ਼ਨ 2.
ਚਿੱਤਰ ਵਿੱਚ, tan P – cot R ਦਾ ਮੁੱਲ ਪਤਾ ਕਰੋ ।

ਹੱਲ:
ਕਰਣ PR = 13 cm, ਲੰਬ PQ = 12 cm
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.1 4

ਪ੍ਰਸ਼ਨ 3.
ਜੇਕਰ sin A = 3/4, ਤਾਂ cos A ਅਤੇ tan A ਦਾ ਮਾਨ ਪਤਾ ਕਰੋ ।
ਹੱਲ:
ਮੰਨ ਲਉ ABC ਕੋਈ ਸਮਕੋਣ ਤ੍ਰਿਭੁਜ ਹੈ ਜਿਸ ਵਿਚ ਕੋਣ B ਸਮਕੋਣ ਹੈ ।

ਪ੍ਰਸ਼ਨ 4.
ਜੇਕਰ 15 cot A = 8 ਹੋਵੇ ਤਾਂ sin A ਅਤੇ sec A ਦਾ ਮੁੱਲ ਪਤਾ ਕਰੋ ।
ਹੱਲ:
ਮੰਨ ਲਉ ABC ਕੋਈ ਸਮਕੋਣ ਤਿਭੁਜ ਹੈ ਜਿਸ ਵਿਚ ∠A ਨਿਊਨ ਕੋਣ ਹੈ ਅਤੇ B ਸਮਕੋਣ ਹੈ ।
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.1 6

ਪ੍ਰਸ਼ਨ 5.
ਜੇਕਰ sec θ = 13/12 ਹੋਵੇ ਤਾਂ ਬਾਕੀ ਸਾਰੇ ਤਿਕੋਣਮਿਤਈ ਅਨੁਪਾਤ ਪਤਾ ਕਰੋ ।
ਹੱਲ:
ਮੰਨ ਲਉ ABC ਕੋਈ ਸਮਕੋਣ ਤਿਭੁਜ ਹੈ ਜਿਸ ਵਿਚ ∠B ਸਮਕੋਣ ਹੈ ।
∠BAC = θ
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.1 8

ਪ੍ਰਸ਼ਨ 6.
ਜੇਕਰ ∠A ਅਤੇ ∠B ਨਿਊਨ ਕੋਣ ਹੋਣ, ਜਿੱਥੇ cos A = cos B, ਤਾਂ ਦਿਖਾਉ ਕਿ ∠A = ∠B.
ਹੱਲ:
ਮੰਨ ਲਉ ABC ਕੋਈ ਤਿਭੁਜ ਹੈ ਜਿੱਥੇ ∠A ਅਤੇ ∠B ਨਿਊਨ ਕੋਣੇ ਹਨ | cos A ਅਤੇ cos B ਪਤਾ ਕਰੋ ।


PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.1 16
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.1 17

ਪ੍ਰਸ਼ਨ 9.
AABC ਵਿਚ, ਜਿਸਦਾ ਕੋਣ B ਸਮਕੋਣ ਹੈ, ਜੇਕਰ tan A = 1/3, ਤਾਂ ਹੇਠਾਂ ਦਿੱਤੇ ਮੁੱਲ ਪਤਾ ਕਰੋ :
(i) sin A cos C + cos A sin C
(ii) cos A cos C – sin A sin C.
ਹੱਲ:
(i) ਦਿੱਤਾ ਹੈ : △ABC ਜਿਸਦਾ ਕੋਣ B ਸਮਕੋਣ ਹੈ ।
PSEB 10th Class Maths Solutions Chapter 8 ਤਿਕੋਣਮਿਤੀ ਬਾਰੇ ਜਾਣ ਪਛਾਣ Ex 8.1 18

ਸ਼ਨ 10.
△POR ਵਿੱਚ, ਜਿਸਦਾ ਕੋਣ Q ਸਮਕੋਣ ਹੈ, PR + QR = 25 cm ਅਤੇ PQ = 5 cm ਹੈ । sin P, cos P ਅਤੇ tan P ਦੇ ਮੁੱਲ ਪਤਾ ਕਰੋ ।
ਹੱਲ:
ਦਿੱਤਾ ਹੈ : △PQR, ਵਿੱਚ Q ਸਮਕੋਣ ਹੈ ।

ਪ੍ਰਸ਼ਨ 11.
ਦੱਸੋ ਕਿ ਹੇਠਾਂ ਦਿੱਤੇ ਕਥਨ ਠੀਕ ਹਨ ਜਾਂ ਗਲਤ, ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ।
(i) tan A ਦਾ ਮੁੱਲ ਹਮੇਸ਼ਾ 1 ਤੋਂ ਘੱਟ ਹੁੰਦਾ ਹੈ ।
(ii) ਕੋਣ A ਦੇ ਕਿਸੇ ਮੁੱਲ ਲਈ sec A = 12/5.
(iii) cos A, ਕੋਣ A ਦੇ cosecant ਦਾ ਸੰਖੇਪ ਰੂਪ ਹੈ ।
(iv) cot A, cot ਅਤੇ A ਦਾ ਗੁਣਨਫਲ ਹੁੰਦਾ ਹੈ !
(v) ਕਿਸੇ ਵੀ ਕੋਣ 8 ਦੇ ਲਈ sin θ = 4/3.
ਹੱਲ:
(i) ਠੀਕ ਨਹੀਂ ਹੈ
∵ tan 60° = 3 = 1.732 > 1.
(ii) ਠੀਕ ਹੈ, sec A = 12/5 = 2:40 > 1
∵ Sec A ਹਮੇਸ਼ਾਂ A ਤੋਂ ਵੱਡਾ ਹੁੰਦਾ ਹੈ ।
(ii) ਠੀਕ ਨਹੀਂ
ਕਿਉਂਕਿ cos A, cosine A ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ ।
(iv) ਠੀਕ ਨਹੀਂ
ਕਿਉਂਕਿ cot A, ਕੋਣ A ਦਾ cotangent ਹੈ ਨਾ ਕਿ cot ਅਤੇ A ਦਾ ਗੁਣਨਫਲ ।
(v) ਠੀਕ ਨਹੀਂ sin θ = 4/3 = 1 666 > 1
ਕਿਉਂਕਿ sin θ ਹਮੇਸ਼ਾਂ 1 ਤੋਂ ਘੱਟ ਹੁੰਦਾ ਹੈ ।

The Complete Educational Website

 

Leave a Reply

Your email address will not be published. Required fields are marked *