PSEB Solutions for Class 10 Maths Chapter 2 ਬਹੁਪਦ Exercise 2.4

PSEB Solutions for Class 10 Maths Chapter 2 ਬਹੁਪਦ Exercise 2.4 PSEB 10th Class Maths Solutions Chapter 2 ਬਹੁਪਦ Ex 2.4 1. ਸਿੱਧ ਕਰੋ ਕਿ ਹੇਠਾਂ ਦਿੱਤੀ ਤਿੰਨ ਘਾਤੀ ਬਹੁਪਦਾਂ ਦੇ ਨਾਲ ਦਿੱਤੀਆਂ ਸੰਖਿਆਵਾਂ ਉਹਨਾਂ ਦੀਆਂ ਸਿਫ਼ਰਾਂ ਹਨ । ਹਰ ਇੱਕ ਸਥਿਤੀ ਵਿਚ ਸਿਫ਼ਰਾਂ ਅਤੇ ਗੁਣਾਂਕਾਂ ਵਿਚਕਾਰ ਸੰਬੰਧਾਂ ਦੀ ਵੀ ਜਾਂਚ ਕਰੋ : ਪ੍ਰਸ਼ਨ 2. … Read more

PSEB Solutions for Class 10 Maths Chapter 2 ਬਹੁਪਦ Exercise 2.3

PSEB Solutions for Class 10 Maths Chapter 2 ਬਹੁਪਦ Exercise 2.3 PSEB 10th Class Maths Solutions Chapter 2 ਬਹੁਪਦ Ex 2.3 1. ਵੰਡ ਐਲਗੋਰਿਥਮ ਦੀ ਵਰਤੋਂ ਕਰਕੇ, ਹੇਠਾਂ ਦਿੱਤਿਆਂ ਵਿੱਚ ਬਹੁਪਦ p(x) ਨੂੰ ਬਹੁਪਦ g(x) ਨਾਲ ਭਾਗ ਕਰਕੇ ਭਾਗਫਲ ਅਤੇ ਬਾਕੀ ਪਤਾ ਕਰੋ : ਪ੍ਰਸ਼ਨ (i). p(x) = x3 – 3×2 + 5x – 3, g(x) = … Read more

PSEB Solutions for Class 10 Maths Chapter 2 ਬਹੁਪਦ Exercise 2.2

PSEB Solutions for Class 10 Maths Chapter 2 ਬਹੁਪਦ Exercise 2.2 PSEB 10th Class Maths Solutions Chapter 2 ਬਹੁਪਦ Ex 2.2 1. ਹੇਠਾਂ ਦਿੱਤੇ ਦੋ ਘਾਤੀ ਬਹੁਪਦਾਂ ਦੇ ਸਿਫ਼ਰ ਪਤਾ ਕਰੋ ਅਤੇ ਸਿਫ਼ਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੋ : ਪ੍ਰਸ਼ਨ (i). x2 -2x – 8 ਉੱਤਰ: ਦਿੱਤੀ ਗਈ ਦੋ ਘਾਤੀ ਬਹੁਪਦ … Read more

PSEB Solutions for Class 10 Maths Chapter 2 ਬਹੁਪਦ Exercise 2.1

PSEB Solutions for Class 10 Maths Chapter 2 ਬਹੁਪਦ Exercise 2.1 PSEB 10th Class Maths Solutions Chapter 2 ਬਹੁਪਦ Ex 2.1 ਪ੍ਰਸ਼ਨ 1. ਕਿਸੇ ਬਹੁਪਦ p(x) ਦੇ ਲਈ, y = p(1) ਦਾ ਆਲੇਖ | ਹੇਠਾਂ ਦਿੱਤੇ ਚਿੱਤਰ ਵਿਚ ਦਿੱਤਾ ਗਿਆ ਹੈ | ਹਰ ਇੱਕ | ਸਥਿਤੀ ਵਿਚ, p(1) ਦੇ ਸਿਫ਼ਰਾਂ ਦੀ ਗਿਣਤੀ ਪਤਾ ਕਰੋ । … Read more

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.4

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.4 PSEB 10th Class Maths Solutions Chapter 1 ਵਾਸਤਵਿਕ ਸੰਖਿਆਵਾਂ Ex 1.4 1. ਬਿਨਾਂ ਲੰਬੀ ਵੰਡ ਕਿਰਿਆ ਕਰਦਿਆਂ ਦੱਸੋ ਕਿ ਹੇਠਾਂ ਦਿੱਤੀਆਂ ਪਰਿਯ ਸੰਖਿਆਵਾਂ ਦੇ ਦਸ਼ਮਲਵ ਪ੍ਰਸਾਰ ਸ਼ਾਂਤ ਹਨ ਜਾਂ ਅਸ਼ਾਂਤ ਆਵਰਤੀ ਹਨ । 3. ਕੁੱਝ ਵਾਸਤਵਿਕ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਹੇਠਾਂ ਦਰਸਾਏ ਗਏ … Read more

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.3

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.3 PSEB 10th Class Maths Solutions Chapter 1 ਵਾਸਤਵਿਕ ਸੰਖਿਆਵਾਂ Ex 1.3 ਪ੍ਰਸ਼ਨ 1. ਸਿੱਧ ਕਰੋ ਕਿ √5 ਇੱਕ ਅਪਰਿਮੇਯ ਸੰਖਿਆ ਹੈ । ਹੱਲ: ਮੰਨ ਲਉ ਕਿ √5 ਇਕ ਪਰਿਮੇਯ ਸੰਖਿਆ ਹੈ ਇਸ ਲਈ ਅਸੀਂ ਦੋ ਸੰਪੂਰਨ ਸੰਖਿਆਵਾਂ , ਅਤੇ s (s ≠ 0) ਇਸ ਤਰ੍ਹਾਂ … Read more

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.2

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.2 PSEB 10th Class Maths Solutions Chapter 1 ਵਾਸਤਵਿਕ ਸੰਖਿਆਵਾਂ Ex 1.2 1. ਹੇਠਾਂ ਦਿੱਤੀਆਂ ਸੰਖਿਆਵਾਂ ਨੂੰ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿਚ ਲਿਖੋ : ਪ੍ਰਸ਼ਨ (i). 140 ਉੱਤਰ: 140 ਦੇ ਅਭਾਜ ਗੁਣਨਖੰਡ = (2)2 (35) = (2)2 (5) (7) ਪ੍ਰਸ਼ਨ (ii). 156 ਉੱਤਰ: 156 … Read more

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.1

PSEB Solutions for Class 10 Maths Chapter 1 ਵਾਸਤਵਿਕ ਸੰਖਿਆਵਾਂ Exercise 1.1 PSEB 10th Class Maths Solutions Chapter 1 ਵਾਸਤਵਿਕ ਸੰਖਿਆਵਾਂ Ex 1.1 1. ਹੇਠਾਂ ਦਿੱਤੀਆਂ ਸੰਖਿਆਵਾਂ ਦਾ ਮ. ਸ. ਵ. (HCF) ਪਤਾ ਕਰਨ ਲਈ ਯੂਕਲਿਡ ਵੰਡ ਐਲਗੋਰਿਥਮ ਦਾ ਪ੍ਰਯੋਗ ਕਰੋ : ਪ੍ਰਸ਼ਨ (i). 135 ਅਤੇ 225 ਉੱਤਰ: 135 ਅਤੇ 225 ਦਾ H.C.F. ਪਤਾ ਕਰਨਾ … Read more

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education ਸਰਕਲ ਕਬੱਡੀ (CIRCLE KABADDI) ਯਾਦ ਰੱਖਣ ਵਾਲੀਆਂ ਗੱਲਾਂ (Points to Remember) ਖੇਡ ਮੈਦਾਨ ਦਾ ਆਕਾਰ = ਵਿਕਾਰ ਵਿਤ ਦਾ ਅਰਧ ਵਿਆਸ = 65′ ਤੋਂ 75′ ਫੁੱਟ (50 … Read more

ਮਾਰਚਿੰਗ (Marching) Game Rules – PSEB 10th Class Physical Education

ਮਾਰਚਿੰਗ (Marching) Game Rules – PSEB 10th Class Physical Education ਮਾਰਚਿੰਗ (Marching) Game Rules – PSEB 10th Class Physical Education ਪ੍ਰਸ਼ਨ 1. ਮਾਰਚਿੰਗ ਵਿੱਚ ਸਾਵਧਾਨ ਤੇ ਵਿਸ਼ਰਾਮ ਤੇ ਪਿੱਛੇ ਮੁੜ ਦੇ ਬਾਰੇ ਦੱਸੋ । ਉੱਤਰ- ਸਾਵਧਾਨ (ATTENTION) ਇਹ ਬਹੁਤ ਮਹੱਤਵਪੂਰਨ ਸਥਿਤੀ ਹੈ । ਪੈਰਾਂ ਦੀਆਂ ਅੱਡੀਆਂ ਇਕ ਲਾਈਨ ਨਾਲ ਆਪਸ ਵਿਚ ਜੁੜੀਆਂ ਹੁੰਦੀਆਂ ਹਨ ਅਤੇ … Read more