PBN 10th Maths

PSEB Solutions for Class 10 Maths Chapter 13 ਸਤੁਦਾ ਖੇਤਰਫਲ ਅਤੇ ਆਇਤਨ Exercise 13.4

PSEB Solutions for Class 10 Maths Chapter 13 ਸਤੁਦਾ ਖੇਤਰਫਲ ਅਤੇ ਆਇਤਨ Exercise 13.4

PSEB 10th Class Maths Solutions Chapter 13 ਸਤੁਦਾ ਖੇਤਰਫਲ ਅਤੇ ਆਇਤਨ Ex 13.4

ਪ੍ਰਸ਼ਨ 1.
ਪਾਣੀ ਪੀਣ ਵਾਲਾ ਇੱਕ ਗਿਲਾਸ 14 cm ਉੱਚਾਈ | ਵਾਲੇ ਇੱਕ ਸ਼ੰਭੂ ਦੇ ਸ਼ੌਨਕ ਦੇ ਆਕਾਰ ਦਾ ਹੈ । ਦੋਨਾਂ ਚੱਕਰਾਕਾਰ ਸਿਰਿਆਂ ਦੇ ਵਿਆਸ 4 cm ਅਤੇ 2 cm ਹਨ । ਇਸ ਗਿਲਾਸ ਦੀ ਧਾਰਨ ਸਮਰੱਥਾ ਪਤਾ ਕਰੋ ।
ਹੱਲ:

ਪ੍ਰਸ਼ਨ 2.
ਇੱਕ ਸ਼ੰਕੂ ਦੇ ਸ਼ੌਨਕ ਦੀ ਤਿਰਛੀ ਉੱਚਾਈ 4 cm ਹੈ ਅਤੇ ਇਸਦੇ ਚੱਕਰੀ ਸਿਰਿਆਂ ਦੇ ਪਰਿਮਾਪ (ਘੇਰਾ) 18 cm ਅਤੇ 6 cm ਹਨ ।ਇਸ ਛਿੰਕ ਦੀ ਵਕਰ ਸਤਾ ਦਾ ਖੇਤਰਫਲ ਪਤਾ ਕਰੋ ।
ਹੱਲ:
ਛਿਨਕ ਦੀ ਤਿਰਛੀ ਉੱਚਾਈ (l) = 4 cm
PSEB 10th Class Maths Solutions Chapter 13 ਸਤੁਦਾ ਖੇਤਰਫਲ ਅਤੇ ਆਇਤਨ Ex 13.4 2
ਮੰਨ ਲਉ ਉੱਪਰੀ ਸਿਰੇ ਅਤੇ ਹੇਠਲੇ ਸਿਰੇ ਦਾ ਅਰਧ ਵਿਆਸ R ਅਤੇ r ਹੈ ।
ਉੱਪਰਲੇ ਸਿਰੇ ਦਾ ਪਰਿਮਾਪੁ = 18 cm

ਪ੍ਰਸ਼ਨ 3.
ਇੱਕ ਤੁਰਕੀ ਟੋਪੀ ਸ਼ੰਕੁ ਦੇ ਇੱਕ ਛਿਨਕ ਦੇ ਆਕਾਰ ਦੀ ਹੈ । (ਦੇਖੋ ਚਿੱਤਰ) ਜੇਕਰ ਇਸਦੇ ਖੁੱਲ੍ਹੇ ਸਿਰੇ ਦਾ ਅਰਧ ਵਿਆਸ 10 cm ਹੈ, ਉਪਰੀ ਸਿਰੇ ਦਾ ਅਰਧ ਵਿਆਸ 4 cm ਹੈ ਅਤੇ ਟੋਪੀ ਦੀ ਤਿਰਛੀ ਉੱਚਾਈ 15 cm ਹੈ, ਤਾਂ ਇਸ ਦੇ ਬਣਾਉਣ ਲਈ ਲੱਗੇ ਪਦਾਰਥ ਦਾ ਖੇਤਰਫਲ ਪਤਾ ਕਰੋ ।

ਹੱਲ:
PSEB 10th Class Maths Solutions Chapter 13 ਸਤੁਦਾ ਖੇਤਰਫਲ ਅਤੇ ਆਇਤਨ Ex 13.4 4
15cm
ਸ਼ੌਨਕ ਦੇ ਹੇਠਲੇ ਸਿਰੇ ਦਾ ਅਰਧਵਿਆਸ (R) = 10 cm
ਸ਼ੌਨਕ ਉੱਪਰਲੇ ਸਿਰੇ ਦਾ ਅਰਧਵਿਆਸ (r) =4 cm
ਛਿਨਕ ਦੀ ਤਿਰਛੀ ਉੱਚਾਈ (l) = 15 cm
ਛਿਨਕ ਦੀ ਵਕਰ ਸਤ੍ਹਾ ਦਾ ਖੇਤਰਫਲ
= πl[R + r]
= 22/7 × 15[10 + 4] cm2
22/7 × 15 × 14 cm2
= 22 × 15 × 2 cm2
= 660 cm2
ਬੰਦ ਸਿਰੇ ਦਾ ਖੇਤਰਫਲ = πr2 = 22/7 × (4)2 cm2
22/7 × 4 × 4cm2 = 352/7 cm
ਲੋੜੀਂਦੇ ਪਦਾਰਥ ਦਾ ਕੁੱਲ ਖੇਤਰਫਲ
= ਛਿਨਕ ਦੀ ਵਕਰ ਸਤਾ ਦਾ ਖੇਤਰਫਲ + ਬੰਦ ਸਿਰੇ ਦਾ ਖੇਤਰਫਲ
= (660 + 50.28) cm2
= 710.28 cm2

ਪ੍ਰਸ਼ਨ 4.
ਧਾਤੂ ਦੀ ਚਾਦਰ ਨਾਲ ਬਣਿਆ ਅਤੇ ਉੱਪਰ ਤੋਂ ਖੁਲਿਆ ਇੱਕ ਬਰਤਨ ਸ਼ੰਕੂ ਦੇ ਇੱਕ ਛਿਨਕ ਦੇ ਆਕਾਰ ਦਾ ਹੈ, ਜਿਸਦੀ ਉੱਚਾਈ 16 cm ਹੈ ਅਤੇ ਹੇਠਲੇ ਅਤੇ ਉੱਪਰੀ ਸਿਰਿਆਂ ਦੇ ਅਰਧ ਵਿਆਸ ਕੁਮਵਾਰ 8 cm ਅਤੇ 20 cm ਹਨ । ₹ 20 ਪ੍ਰਤਿ ਲਿਟਰ ਦੀ ਦਰ ਨਾਲ, ਇਸ ਬਰਤਨ ਨੂੰ ਪੂਰਾ ਭਰ ਸਕਣ ਵਾਲੇ ਦੁੱਧ ਦਾ ਮੁੱਲ ਪਤਾ ਕਰੋ । ਨਾਲ ਹੀ, ਇਸ ਬਰਤਨ ਨੂੰ ਬਣਾਉਣ ਦੇ ਲਈ ਪ੍ਰਯੋਗ ਕੀਤੀ ਧਾਤੂ ਦੀ ਚਾਦਰ ਦਾ ਮੁੱਲ ₹ 8 ਤਿ 100 cm2 ਦੀ ਦਰ ਨਾਲ ਪਤਾ ਕਰੋ । (π = 3.14 ਲਓ)
ਹੱਲ:
PSEB 10th Class Maths Solutions Chapter 13 ਸਤੁਦਾ ਖੇਤਰਫਲ ਅਤੇ ਆਇਤਨ Ex 13.4 5

ਪ੍ਰਸ਼ਨ 5.
20 cm ਉੱਚਾਈ ਅਤੇ ਸਿਖ਼ਰ ਕੋਣ (Vertical angle) 60° ਵਾਲੇ ਇੱਕ ਸ਼ੰਕੂ ਨੂੰ ਉਸਦੀ ਉੱਚਾਈ ਦੇ ਵਿੱਚਕਾਰ ਤੋਂ ਹੋ ਕੇ ਜਾਂਦੇ ਇੱਕ ਤਲ ਨਾਲ ਦੋ ਭਾਗਾਂ ਵਿੱਚ ਕੱਟਿਆ ਗਿਆ ਹੈ, ਜਦੋਂ ਕਿ ਤਲ ਸ਼ੰਕੂ ਦੇ ਆਧਾਰ ਦੇ ਸਮਾਂਤਰ ਹੈ । ਜੇਕਰ ਇਸ ਪ੍ਰਾਪਤ ਸ਼ੰਕੂ ਦੇ ਸ਼ੌਕ ਨੂੰ ਵਿਆਸ 1/16 cm ਵਾਲੇ ਇੱਕ ਤਾਰ ਦੇ ਰੂਪ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਤਾਰ ਦੀ ਲੰਬਾਈ ਪਤਾ ਕਰੋ ।
ਹੱਲ:
ਸ਼ੰਕੂ ਦੇ ਸਿਖਰ ਦਾ ਕੋਣ = 60°
ਸ਼ੰਕੂ ਦਾ ਸਿਖਰਲੰਬ ਸਿਖ਼ਰ ਕੋਣ ਨੂੰ ਸਮਦੁਭਾਜਿਤ ਕਰਦਾ ਹੈ
∠EOF = 30°

The Complete Educational Website

Leave a Reply

Your email address will not be published. Required fields are marked *